ਕੀ ਕਰਾਂ? ਕਿਵੇਂ ਕਰਾਂ? ਤੇ ਕਿਉਂ ਕਰਾਂ?
ਕੀ ਕਰਾਂ? ਕਿਵੇਂ ਕਰਾਂ? ਤੇ ਕਿਉਂ ਕਰਾਂ?
ਕੀ ਕਰਾਂ? ਕਿਵੇਂ ਕਰਾਂ? ਤੇ ਕਿਉਂ ਕਰਾਂ? posted on 2009-04-21
ਕੀ ਕਰਾਂ? ਕਿਵੇਂ ਕਰਾਂ? ਤੇ ਕਿਉਂ ਕਰਾਂ?
ਇਹ ਸਿਰਫ ਮੇਰੇ ਮਨ ਵਿੱਚੋਂ ਉਠਦੇ ਹੋਏ ਪ੍ਰਸ਼ਨ ਨਹੀਂ ਸਗੋਂ ਹਰ ਜਿਉਂਦੇ ਜਾਗਦੇ, ਉਤਸ਼ਾਹੀ ਤੇ ਹਿੰਮਤੀ ਮਨ ਦੀ ਇਹ ਅਵਸਥਾ ਹੁੰਦੀ ਹੈ।ਜਿਵੇਂ ਜਿੰਨੇ ਫਲ ਰੁੱਖਾਂ ਤੇ ਲੱਗਦੇ ਹਨ ਉਹ ਸਾਰੇ ਕਦੇ ਨਹੀਂ ਪੱਕਦੇ ਤੇ ੰਿਨੇ ਪੱਕਦੇ ਹਨ ਉਹਨਾਂ ਸਾਰਿਆਂ ਦਾ ਸੁਆਦ ਮਾਨਣਾਂ ਕਦੇ ਨਸੀਬ ਨਹੀਂ ਹੁੰਦਾ।ਜਿਵੇਂ ਬਹੁਤ ਸਾਰੇ ਪੌਦਿਆਂ ਤੋਂ ਬੀਜ ਇਸ ਧਰਤੀ ਤੇ ਡਿੱਗਦੇ ਹਨ ਪਰ ਉਹਨਾਂ ਵਿੱਚੋਂ ਮੁੜ ਰੁੱਖ ਬਣ ਜਾਣਾ ਸਿਰਫ ਕੁਝ ਕੁ ਭਾਗਾਂ ਵਾਲਿਆਂ ਨੂੰ ਹੀ ਨਬੀਬ ਹੁੰਦਾ ਹੈ। ਮੇਰੇ ਖਿਆਲ ਅਨੁਸਾਰ ਠੀਕ ਇਹੋ ਜਿਹੀ ਹੀ ਅਵਸਥਾ ਸਭ ਮਨੁੱਖਾਂ ਅਤੇ ਉਹਨਾਂ ਦੇ ਮਨਾਂ ਦੀ ਹੁੰਦੀ ਹੈ।
ਜਦ ਮਨੁੱਖ ਦੇ ਮਨ ਦੀਆਂ ਆਸਾਂ ਪੂਰੀਆਂ ਹੁੰਦੀਆਂ ਹਨ ਤਦ ਉਹ ਬੜਾ ਖੁਸ਼ ਤੇ ਸੰਟੁਸ਼ਟ ਹੁੰਦਾ ਹੈ, ਉਸ ਦਾ ਤਰੱਕੀ ਦੇ ਰਾਹਾਂ ਤੇ ਹੋਰ ਪੰਥ ਮੁਕਾਉਣ ਨੂੰ ਮਨ ਕਰਦਾ ਹੈ ਤੇ ਜਦ ਕਦੇ ਉਸ ਦੇ ਮਨ ਦੀਆਂ ਆਸਾਂ ਪੂਰੀਆਂ ਨਹੀਂ ਹੁੰਦੀਆਂ ਤਦ ਉਸ ਦੇ ਮਨ ਤੇ ਉਦਾਸੀ ਛਾ ਜਾਂਦੀ ਹੈ।ਸਿਰ ਭਾਰਾ ਹੋ ਜਾਂਦਾ ਹੈ।ਜੋ ਮਿੱਤਰਾਂ ਦੀ ਮਹਿਫ਼ਲ ਵਿੱਚੋਂ ਮਜ਼ਾ ਆਉਂਦਾ ਸੀ ਉਹ ਵੀ ਖੰਭ ਲਾ ਕੇ ਉੱਡ ਜਾਂਦਾ ਹੈ।ਮਨ ਹਰ ਵੇਲੇ ਖਿਝਦਾ ਰਹਿੰਦਾ ਹੈ।ਕੀ ਕਰਾਂ? ਕਿਵੇਂ ਕਰਾਂ? ਕਿਉਂ ਕਰਾਂ? ਦੇ ਸੰਕਲਪ ਜਿੱਥੇ ਸਫਲਤਾ ਸਮੇਂ ਆਸ਼ਾ ਜਨਕ ਬ੍ਰਿਤੀ ਵਿੱਚੋਂ ਫੁੱਟਦੇ ਸਨ। ਹੁਣ ਉਹ ਸੰਕਲਪ ਨਿਰਾਸ਼ਾਜਨਕ ਬ੍ਰਿਤੀ ਦੀ ਉਪਜ ਹੋ ਜਾਂਦੇ ਹਨ।
ਜਿਵੇਂ ਫੁੱਲਾਂ ਦੀ ਬਗੀਚੀ ਵਿੱਚੋਂ ਆਉਂਦੀ ਮਹਿਕ ਜਾਂ ਕਿਸੇ ਸੜਕ ਕਿਨਾਰੇ ਮਰੇ ਪਸ਼ੂ ਦੇ ਜਿਸਮ ਚੋਂ ਉਠਦੀ ਸੜਿਆਂਦ। ਸਾਡੇ ਮਨਾਂ ਤੇ ਆਪਣੇ ਵੱਖ-ਵੱਖ ਪ੍ਰਭਾਵ ਪਾਉਂਦੀਆਂ ਹਨ। ਤਿਵੇਂ ਹੀ ਆਸ਼ਾ ਤੇ ਨਿਰਾਸ਼ਾ। ਸਫਲਤਾ ਤੇ ਅਸਫਲਤਾ।ਸੁੱਖ ਤੇ ਦੁੱਖ। ਖੁਸ਼ੀ ਅਤੇ ਗਮੀ ਵੀ ਆਪਣੇ-ਆਪਣੇ ਪ੍ਰਭਾਵ ਸਾਡੇ ਮਨਾਂ ਤੇ ਪਾਏ ਬਗੈਰ ਨਹੀਂ ਰਹਿ ਸਕਦੇ।
ਮਨ ਨੂੰ ਚੰਗਾ ਲੱਗਣ ਵਾਲਾ ਮਿੱਤਰ ਹੋਵੇ, ਕੰਮ ਹੋਵੇ ਜਾਂ ਕੋਈ ਕੱਪੜਾ ਹੋਵੇ, ਮਿਲ ਜਾਵੇ ਤਾਂ ਮਨੁੱਖ ਦੀਆਂ ਜਿੰਦਗੀ ਜਿਊਣ ਦਾ ਸੁਆਦ ਆ ਜਾਂਦਾ ਹੈ।ਪਰ ਇਹਨਾਂ ਦੀ ਅਣਹੋਂਦ ਜਿੰਦਗੀ ਨੂੰ ਨਰਕ ਬਣਾ ਦਿੰਦੀ ਹੈ।
ਮੈਂ ਲੱਖ-ਲੱਖ ਸ਼ੁਕਰ ਗੁਜਾਰ ਹਾਂ ਉਸ ਸੱਚੇ ਸਤਿਗੁਰੂ ਦਾ ਜਿਸ ਨੇ ਮੈਂਨੂੰ ਮੇਰੇ ਮਨ ਭਾਉਂਦਾ ਕੰਮ, ਮੇਰੇ ਨਾਲ ਉਮਰਾਂ ਤੱਕ ਲੰਮੇ ਨਿਭਣ ਵਾਲੇ ਭੈਣਾਂ ਤੇ ਭਰਾ (ਯਾਰ ਦੋਸਤ) ਸਰਬਜੀਤ, ਹਰਿੰਦਰ, ਜਗਜੀਤ ਸਿੰਘ, ਰਕਸ਼ਾ,ਅਮ੍ਰਪ੍ਰੀਤ ਦਿੱਤੇ ਨੇ।
ਮੇਰਾ ਕਿੱਤਾ ਅਧਿਆਪਕੀ ਤੇ ਉਹ ਵੀ ਆਪਣੇ ਧਰਮ ਤੇ ਸੱਭਿਆਚਾਰ ਬਾਰੇ ਅੱਜ ਦੇ ਬੱਚਿਆਂ ਤੇ ਕੱਲ੍ਹ ਦੇ ਵਾਰਸਾਂ ਨੂੰ ਜਾਣੂ ਕਰਵਾਉਣਾਂ, ਕਿਸੇ ਮੰਦਰ ਮਸੀਤ ਜਾਂ ਗੁਰਦੁਆਰੇ ਜਾ ਕੇ ਸੇਵਾ ਕਰਨ ਨਾਲੋਂ ਮੈਨੂੰ ਕਈ ਗੁਣਾਂ ਜਿਆਦਾ ਲਾਹੇਵੰਦਾ ਸੌਦਾ ਲੱਗਦਾ ਹੈ।
ਮੈਂ ਅੱਜ ਜਿਸ ਦੋਰਾਹੇ ਤੇ ਖੜਾ ਹਾਂ ਉਹ ਮੇਰੇ ਮਨ ਅਤੇ ਮਨ ਦੀ ਆਪਸੀ ਸਾਂਝ ਤੋੜ ਰਿਹਾ ਹੈ।ਤਨ ਮੇਰਾ ਮਸੂਰੀ ਦੇ ਇਸ ਸਕੂਲ ਵਿੱਚ ਨਿਰੰਤਰ ਕਾਰਜਸ਼ੀਲ ਹੈ। ਜਦਕਿ ਮਨ ਮੇਰਾ ਕਹਿ ਰਿਹਾ ਹੈ। ਇਥੇ ਤੈਨੂੰ ਬਹੁਤ ਕਠਿਨਾਈਆਂ ਹਨ, ਤੂੰ ਸਕੂਲ ਦੀਆਂ ਚੌਵੀ ਘੰਟਿਆਂ ਦੀਆਂ ਡਿਊਟੀਆਂ,ਸੀਨੀਅਰ ਸਟਾਫ ਦੀ ਡਾਂਟ ਡੱਪਟ ਦੇ ਬੋਝ ਥੱਲਿਓਂ ਨਿਕਲ।ਕਿਤਾਬਾਂ ਲਿਖ, ਹੋਰ ਕੈਸਟਾਂ ਮਾਰਕੀਟ ਵਿੱਚ ਲੈ ਕੇ ਆ,ਥਾਂ-ਥਾਂ ਤੇ ਜਾ ਕੇ ਕਥਾ ਕਰਕੇ ਸਿੱਖ ਸੰਗਤਾਂ ਪਾਸੋਂ ਖ਼ੂਬ ਵਾਹ-ਵਾਹ ਭਾਵ ਪਿਆਰ ਸਤਿਕਾਰ ਪ੍ਰਾਪਤ ਕਰ। ਹੁਣ ਕਲਾਸਾਂ ਵਿੱਚ ਬੋਲਣਾਂ ਛੱਡ ਤੇ ਟੀ.ਵੀ ਤੇ ਬੋਲਣਾ ਸ਼ੁਰੂ ਕਰ।ਪਰ ਏਸੇ ਹੀ ਮਨ ਵਿੱਚੋਂ ਫਿਰ ਕੋਈ ਬੋਲਦਾ ਹੈ।
ਘਰ ਦਾ ਯੋਗੀ ਯੋਗੜਾ ਤੇ ਬਾਹਰ ਦਾ ਯੋਗੀ ਸਿੱਧ ਅਕਸਰ ਹੁੰਦੇ ਹੀ ਹਨ।ਠੀਕ ਹੈ ਇਥੇ ਤੇਰੀ ਕਦਰ ਨਹੀਂ ਵੀ ਪੈ ਰਹੀ ਤਾਂ ਤੂੰ ਆਪਣੇ ਆਪ ਨੂੰ ਗੰਗਾ ਮਾਤਾ ਮਤ ਸਮਝ ਜਿਸ ਦੀ ਪਹਾੜਾਂ ਤੋਂ ਉਤਰਦਿਆਂ ਹੀ ਹਰਿਦੁਆਰ ਤੇ ਆਰਤੀ ਉਤਾਰੀ ਜਾਂਦੀ ਹੈ ਤੂੰ ਆਪਣੇ ਆਪ ਨੂੰ ਕਿਸੇ ਰੇਗਿਸਤਾਨ ਵਿੱਚ ਵਗਦਾ ਉਹ ਛੋਟਾ ਮੋਟਾ ਨਾਲਾ ਹੀ ਸਮਝ ਲੈ ਜੋ ਸੈਂਕੜੇ ਉਹਨਾਂ ਲੋਕਾਂ ਦੀਆਂ ਜਲ ਜਰੂਰਤਾਂ ਪੂਰੀਆਂ ਕਰਦਾ ਹੈ।ਜਿਹਨਾਂ ਨੂੰ ਵਿਸ਼ਾਲ ਸਮੁੰਦਰਾਂ ਦੀ ਹਿੱਕ ਤੇ ਅਠਖੇਲੀਆਂ ਕਰਨ ਦਾ ਸੁਭਾਗ ਕਦੇ ਵੀ ਪ੍ਰਾਪਤ ਨਹੀਂ ਹੋਣਾ।
ਗੁਰਵੇਲ ਸਿੰਘ
Punjabi: ਅਰਦਾਸ posted on 2008-01-09
Ardās
The Ardās (Punjabi: ਅਰਦਾਸ) are the Sikh daily prayers. In Sikhism, these prayers are made after washing and before eating. Though these prayers vary by sect, all observe them as an important part of the day.
Ardās - Origins
The word Ardas is derived from Persian word 'Arazdashat', meaning a request, supplication, prayer, petition or an address to a superior authority.
Ardas is a unique prayer based on the fact that it is one of the few well-known prayers in the Sikh religion that was not written in its entirety by the Gurus. The Ardas cannot be found within the pages of the Guru Granth Sahib due to the fact that it is a continually changing devotional text that has evolved over time in order for it to encompass the feats, accomplishments, and feelings of all generations of Sikhs within its lines. Taking the various derivation of the word Ardas into account, the basic purpose of this prayer is an appeal to Waheguru for his protection and care, as well as being a plea for the welfare and prosperity of all mankind, and a means for the Sikhs to thank Waheguru for all that he has done.
Ardās - Meaning
The Ardās is said as a reflection on everything it took for the Divine to create the pure Shabad Guru on earth and to remember all that the Sikh endured to protect it and ensure it landed in the hands of the future generation. It encompasses many Sikh and Humanistic values, such as peace and understanding, as well as faith and perseverence.
Ardās - Practice
The Ardās is normally said while standing with folded hands before and after performing any relevant task. It starts with "pritham bhagautee simar kai, Gur Nanak laee dhiaa-e phir Angad gur tay Amardaas, Raamdaasai hoee sahaee" and ends with "Naanak naam charhdee kalaa, tayray bhaanay Sarbaht dah Phahla." It is more than just a prayer; it is a new concept of therapy for the elevation of the human spirit, mind and body. Following are the main features and benefits of Ardas
It is a petition to God, the merciful creator of the universe
It lowers ones ego and brings calmness to the mental state
Teaches one Nimrata Humility, Daya Compassion, fearlessness, Chardi Kala
One is reminded of the level of dedication required to become a better human being
Gives one inner strength and energy
Links the mind with the pure ones from human history
Elevates ones spiritual state; builds ones confidence
Brings a sense of "community" to the person.
In a congregational setting, the ardās is recited by one member of the assemblage with everyone standing reverentially, hands crossed, facing the Guru Granth Sahib. Periodically throughout the recitation, the assembly as a whole repeats the word Waheguru in order to support the idea that God, the "Wondrous Guru", is the Supreme Being capable of anything. At the completion of ardas, the congregation bows down as one and places their foreheads on the floor to symbolize the fact that they will go as low as necessary to support Waheguru and all that He stands for; in essence, they are placing themselves as the servants of God. Upon rising, the Sangat (congregation) proclaims "Waheguru Ji ka Khalsa, Waheguru Ji ki Fateh". Roughly translated it means "the Khalsa belongs to the Lord to whom [also] belongs the Victory" (Singh, Inderjit). Immediately after uttering these words, one member of the assembly states the phrase, "Bole So Nihal", or "he who pronounces these words shall be fulfilled" (Singh, Inderjit). In response to this statement, the entire Sangat heartily shouts, "Sat Sri Akal," meaning "True is the Timeless Lord". The content of the prayers serves to unite the Sangat and show the degree of faith present in each person.
MASS MEDIA AND THE FAMILY posted on 2008-02-18
( Giani Gurvail Singh) The Extraordinary growth of the communication media and its easy and increased availability has brought exceptional opportunities for enriching the lives not only of individual but also of families. At the same time, families today face new challenges arising from the varied and often contradictory massage presented by the mass media. Every year we celebrate ? WORLD COMMUNICATION DAY? as a student and more so as a teacher I always had a question in my-mind about the "mass media" which always disturbed me. This made me to do some .. detailed study about this particular topic of my research is ...; " . THE MEDIA AND THE FAMILY; A RISK AND A RICHNESS" is a --timely one, for it invites us to reflect on the use families make of the media, in turn, on the way that families and family concerns are treated by the media. Many families throughout the." world, even those are quite modest means, now have access' in their own homes, to immense and varied media resources. As result, they enjoy virtually unlimited opportunities for getting information education, cultural expansion, and even spiritual growth opportunities that for exceed those available to most families in earlier times. Yet the same media also had the, capacity to do grave harm to families by presenting an . inadequate or even distorted outlook on life, on the family, 'on religion and on morality. These considerations apply in particular to treatment of " the family" in the media. On the one hand, marriage and family life frequently depicted in a sensitive manner realistic but also in a sympathetic, that celebrates virtues like: - Love fidelity, forgiveness, and generous self giving for others. On the other hand, the family and family life are too often, inadequately portrayed in the media. Positive support is at times given to divorce, contraception, abortion, and homosexuality. Such portrayals, by promoting causes inimical to marriage and the family, are detrimental to the common good of society. Since every attack on the fundamental value of the family is an attack on the true good of humanity. Public authorities themselves have a ~ . serious duty to uphold marriage and the family for the sake of . Society it self Without resorting to censorship, it is imperative that public authorities set in place policies and procedures to ensure that the media doesn't act against the good of the family. Family representatives should be part of this policy-making. Parents, as the primary and most important educators of their children, are also the first ,to teach them about the advantage and disadvantage of the media. They are called to train their children in the 'moderate, critical, and prudent use of the media' in the home. When parents do this consistently and well, family life is greatly enriched. Even very young children can be taught important lessons about the media; that are produced by people anxious to communicate messages; that are often engaged in dubious behavior- that they are not in the child `s best interests or in accord with the moral truth. Children 'should be taught how to be critical regarding what they see on T. V and not to accept or' imitate everything they see In the media. Parents also need to regulate the use of media in the home. This needs a good report between parents and their children. This would include planning and scheduling the use of media, strictly limiting the time that children devote to media and making entertainment a family experience about all parents should give a good example to their children by their own thoughtful and selective use of the media families should be out spoken in telling producers, advertisers, and public authorities what they like and dislike. In view of their great power to shape ideas and influence behavior, 'professional communicators' should recognize that.they have a moral responsibility not only to give families all possible encouragement assistance and support to that end, but also to exercise wisdom, good judgment and fairness in the presentation of issues involving sexuality, marriage; and family life. The media is welcomed daily as a familiar guest in many homes and families, therefore the parents have the responsibility, of presenting what is best for the growth of their children to make them grow into good, happy and productive citizens of the country. lyKk : igAwnI gurvyl isMG gurU nwnk iPPQ sYntInrI skUl msUrI ( auqrw KMf) mobwiel 09897525393 Cpvwaux dI syvw krvweI:- smUh swD sMgq qy pRbMDk kmytI sRI gurU isMG sBw G.K Part 2-id`lI
ਧਾਰਮਿਕ ਪੰਜਾਬੀ ਕਵਿਤਾਵਾਂ
ਧਾਰਮਿਕ ਪੰਜਾਬੀ ਕਵਿਤਾਵਾਂ
ਧਾਰਮਿਕ ਪੰਜਾਬੀ ਕਵਿਤਾਵਾਂ
ਧਾਰਮਿਕ ਪੰਜਾਬੀ ਕਵਿਤਾਵਾਂ
Punjabi Poems posted on 2009-04-21
ਸਮੇਂ ਦੇ ਰੰਗ
( ਗੁਰਬੀਰ ਕੌਰ)
ਸਮਾਂ ਹੋਰਸ ੀ, ਤਲੀ ਤੇ ਸੀਸ ਲੈ ਕੇ,
ਅਸੀਂ ਨੱਚੇ ਸਾਂ ਖੰਡੇ ਦੀ ਧਾਰ ਉੱਤੇ।
ਹਮਲਾ ਬਿਪ੍ਰ ਨੇ ਕਰਿਆ ਬੇਕਿਰਕ ਹੋ ਕੇ,
ਅਣਖੀ ਸਿੱਖੀ ਦੇ ਸੱਭਿਆਚਾਰ ਉੱਤੇ।
ਯਾਰੋ ਸਮੇਂ ਨੇ ਰੰਗ ਨਿਸ਼ੰਗ ਬਦਲੇ,
ਪਤਝੜ ਆਈ ਏ ਸਿੱਖੀ ਬਹਾਰ ਉੱਤੇ।
ਚਾੜ੍ਹ ਦਿੱਤਾ ਹੁਣ ਮੁਲ੍ਹੱਮਾਂ ਫੋਲ ਵਾਲਾ,
ਖਾਲਸਈ ਵਿਸਾਖੀ ਤਿਉਹਾਰ ਉੱਤੇ।
ਮਸਤੀ ਚੜ੍ਹੀ ਏ ਭੰਗੜੇ ਗਿੱਧਿਆਂ ਦੀ,
ਕੌਣ ਜਾਏਗਾ ਅੰਮ੍ਰਿਤ ਸੰਚਾਰ ਉੱਤੇ?
ਕਿਤੇ ਬੀਬੀਆਂ ਕਿਤੇ ਸਰਦਾਰ ਬੀਬੇ,
ਕੇਸ ਗੁਰੁ ਦੀ ਮੋਹਰ ਹਨ
ਐ ਨੌਜੁਆਨ ਖਾਲਸਾ! ਜਾਗ ਅਤੇ ਸੰਭਾਲ ਆਪਣੀ ਗੌਰਵਮਈ ਵਿਰਾਸਤ। ਗੁਰੁ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਤੈਨੂੰ ਸਰਦਾਰੀ ਬਖਸ਼ੀ ਸੀ।ਅੱਜ ਤੂੰ ਆਪਣੇ ਗੁਰੁ ਨੂੰ ਛੱਡ ਕੇ ਝੂਠੇ ਫੈਸ਼ਨਾਂ ਦੇ ਪਿੱਛੇ ਲੱਗਕੇ ਆਪਣੀ ਸਰਦਾਰੀ ਦਾ ਖੁਦ ਹੀ ਕਾਤਿਲ ਨਾ ਬਣ। ਕੇਸਾਂ ਦਾ ਅਪਮਾਨ ਛੱਡ ਕੇ ਗੁਰੁ ਗੋਬਿੰਦ ਸਿੰਘ ਜੀ ਦਾ ਵਿਸ਼ੇਸ਼ ਰੂਪ ਬਣ। ਕੇਸ ਗੁਰੁ ਦੀ ਮੋਹਰ ਹਨ ਅਤੇ ਗੁਰੁ ਦੁਆਰਾ ਬਖਸ਼ਿਸ਼ ਅਮਾਨਤ ਹਨ, ਤੂੰ ਗੁਰੁ ਦੀ ਅਮਾਨਤ ਵਿੱਚ ਖਿਆਨਤ ਨਾ ਕਰ। ਸਾਵਧਾਨ! ਸਾਵਧਾਨ
ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ
( ਸ਼੍ਰ: ਹਰਭਜਨ ਸਿੰਘ ਹੁੰਦਲ)
ਸਾਨੂੰ ਥਾਪਣਾ ਗੁਰੁ ਗੋਬਿੰਦ ਸਿੰਘ ਦੀ,
ਸੀਸ ਤਲੀ ਤੇ ਰੱਖਣਾ ਜਾਣਦੇ ਹਾਂ।
ਤੱਤੀ ਤਵੀ ਤੇ ਬੈਠ ਕੇ ਗੀਤ ਗਾਈਏ,
ਆਰੇ ਹੇਠ ਵੀ ਜਿੰਦਗੀ ਮਾਣਦੇ ਹਾਂ।
ਸੀਸ ਗੰਜ ਤੇ ਗੜ੍ਹੀ ਚਮਕੌਰ ਵਾਲੀ,
ਸਾਨੂੰ ਅੱਜ ਵੀ ਜੂਝਣਾ ਦੱਸਦੇ ਨੇ।
ਜਾ ਕੇ ਪੁੱਛ ਲਓ ਕੰਧ ਸਰਹੰਦ ਦੀ ਨੂੰ,
ਬਾਲ ਚਿਣੇ ਹੋਏ ਕਿਦਾਂ ਹੱਸਦੇ ਨੇ।
ਮੀਰ ਮੰਨੂੰ ਨੇ ਵਾਢੀਆਂ ਲੱਖ ਪਾਈਆਂ,
ਅਸੀਂ ਫਿਰ ਵੀ ਖ਼ਿੜੇ ਗੁਜ਼ਾਰ ਵਾਂਗੂੰ।
ਬੰਦ ਬੰਦ ਵੀ ਕੱਟ ਕੇ ਵੇਖ ਚੁੱਕੇ,
ਫੁੱਲ ਮਹਿਕਣੇ ਜ਼ਰਾ ਨ ਬੰਦ ਹੋਏ।
ਚਾੜ੍ਹ ਚੜਖੜੀਆਂ ਪਰਖਦੇ ਯੋਧਿਆਂ ਨੂੰ,
ਸਾਡੇ ਕੱਦ ਵੀ ਹੋਰ ਬੁਲੰਦ ਹੋਏ।
ਟੋਟੇ ਜਿਗ਼ਰ ਦੇ ਸਾਹਮਣੇ ਕਰਨ ਟੋਟੇ,
ਮਾਵਾਂ ਡੱਕਰੇ ਝੋਲੀ ਪਵਾਉਂਦੀਆਂ ਨੇ।
ਉਹ ਸੁੱਟ ਕੇ ਬੋਝਦੇ ਨੇਜ਼ਿਆਂ ਤੇ,
ਭੋਰਾ ਫਿਰ ਵੀ ਨਹੀਂ ਘਬਰਾਉਂਦੀਆਂ ਨੇ।
ਅਸੀਂ ਭਾਜੀਆਂ ਮੋੜਨਾ ਜਾਣਦੇ ਹਾਂ,
ਜਾ ਕੇ ਪੁੱਛ ਲਓ ਮੁਗ਼ਲ ਦਰਬਾਰ ਕੋਲੋਂ।
ਜੇਕਰ ਫਿਰ ਵੀ ਕਿਸੇ ਨੂੰ ਸ਼ੱਕ ਹੋਵੇ,
ਪੁੱਛ ਵੇਖਿਓ ਡਾਇਰ ਪਰਵਾਰ ਕੋਲੋਂ।
ਜਦੋਂ ਅੰਬਾਂ ਨੂੰ ਲੱਗਿਆ ਬੂਰ ਹੋਵੇ,
ਕੋਇਲ ਉਸ ਥਾਂ ਆਣਕੇ ਚਹਿਕਦੀ ਏ।
ਜਿੱਥੇ-ਜਿੱਥੇ ਸ਼ਹੀਦਾਂ ਦੀ ਰੱਤ ਡੁੱਲ੍ਹੇ,
ਉੱਥੇ ਫਸਲ ਗੁਲਾਬ ਦੀ ਮਹਿਕਦੀ ਏ।
ਸਾਡੀ ਪਿੱਠ ਤੇ ਖੜਾ ਇਤਿਹਾਸ ਸਾਡਾ,
ਸਾਨੂੰ ਮਾਣ ਹੈ ਲਹੂ ਦੇ ਰੰਗ ਉੱਤੇ।
ਅਸੀਂ ਜਾਣਦੇ ਕਿੰਝ ਕੁਰਬਾਨ ਹੋਣਾ,
ਆਪਣੇ ਧਰਮ ਦੀ ਇੱਕ ਇੱਕ ਮੰਗ ਉੱਤੇ